Friday, September 11
Shadow

Entertainment

Entertainment and Music

ਪ੍ਰਦੀਪ ਰਾਵਤ ਦੀਆਂ ਸਭ ਤੋਂ ਖੌਫ਼ਨਾਕ ਵਿਲੇਨ ਭੂਮਿਕਾਵਾਂ, ਜਿਨ੍ਹਾਂ ਨੇ ਦਿਵਾਇਆ ਫਿਲਮਫੇਅਰ ਦਾ ਸਰਵੋਤਮ ਖਲਨਾਇਕ ਪੁਰਸਕਾਰ

ਪ੍ਰਦੀਪ ਰਾਵਤ ਦੀਆਂ ਸਭ ਤੋਂ ਖੌਫ਼ਨਾਕ ਵਿਲੇਨ ਭੂਮਿਕਾਵਾਂ, ਜਿਨ੍ਹਾਂ ਨੇ ਦਿਵਾਇਆ ਫਿਲਮਫੇਅਰ ਦਾ ਸਰਵੋਤਮ ਖਲਨਾਇਕ ਪੁਰਸਕਾਰ

Entertainment
ਹੈਦਰਾਬਾਦ: ਪ੍ਰਸਿੱਧ ਭਾਰਤੀ ਸਿਨੇਮਾ ਅਦਾਕਾਰ ਪ੍ਰਦੀਪ ਰਾਵਤ ਦਾ ਦੇਹਾਂਤ ਹੋ ਗਿਆ ਹੈ। 5 ਅਗਸਤ ਨੂੰ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਫਿਲਮ 'ਲਗਾਨ' ਦੇ ਉਨ੍ਹਾਂ ਦੇ ਸਹਿ-ਕਲਾਕਾਰ ਯਸ਼ਪਾਲ ਸ਼ਰਮਾ ਨੇ ਸਾਂਝੀ ਕੀਤੀ। ਪੂਰਾ ਫਿਲਮ ਉਦਯੋਗ ਉਨ੍ਹਾਂ ਦੀ ਮੌਤ 'ਤੇ ਸੋਗ ਮਨਾ ਰਿਹਾ ਹੈ, ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕ ਹੰਝੂਆਂ ਭਰੀਆਂ ਅੱਖਾਂ ਨਾਲ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਲਗਭਗ 150 ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਪ੍ਰਦੀਪ ਹਿੰਦੀ ਅਤੇ ਦੱਖਣੀ ਭਾਰਤੀ ਸਿਨੇਮਾ ਦੋਵਾਂ ਵਿੱਚ ਮਸ਼ਹੂਰ ਸਨ। ਉਨ੍ਹਾਂ ਨੇ ਬੰਗਾਲੀ, ਪੰਜਾਬੀ, ਭੋਜਪੁਰੀ, ਨੇਪਾਲੀ, ਅੰਗਰੇਜ਼ੀ, ਉੜੀਆ ਅਤੇ ਮਰਾਠੀ ਫਿਲਮਾਂ ਵਿੱਚ ਵੀ ਕੰਮ ਕੀਤਾ। ਬਾਲੀਵੁੱਡ ਵਿੱਚ ਉਨ੍ਹਾਂ ਨੂੰ ਆਮਿਰ ਖਾਨ ਦੀਆਂ ਫਿਲਮਾਂ 'ਲਗਾਨ' ਅਤੇ 'ਗਜਨੀ' ਰਾਹੀਂ ਮਹੱਤਵਪੂਰਨ ਪਛਾਣ ਮਿਲੀ। ਪ੍ਰਦੀਪ ਰਾਵਤ ਨੇ ਕਈ ਫਿਲਮਾਂ ਵਿੱਚ ਮੁੱਖ ਅਤੇ ਸਹਾਇਕ ਖਲਨਾਇਕ ਦੋਵੇਂ ਭੂਮਿਕਾਵਾਂ ਨਿਭਾਈਆਂ, ਅਕਸਰ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਡਰਾਇਆ ਹੈ। ਪ੍ਰਦੀਪ ਰਾਵਤ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਪ੍ਰਦੀਪ ਰਾਵਤ ਦਾ ਜ...
ਰਣਜੀਤ ਬਾਵਾ ਦੇ ਯੂ.ਐਸ ਸ਼ੋਅ ਨੂੰ ਲੈ ਕੇ ਵਿਵਾਦ, ਜਾਰੀ ਹੋਈ ਵਿਸ਼ੇਸ਼ ਐਡਵਾਈਜ਼ਰੀ

ਰਣਜੀਤ ਬਾਵਾ ਦੇ ਯੂ.ਐਸ ਸ਼ੋਅ ਨੂੰ ਲੈ ਕੇ ਵਿਵਾਦ, ਜਾਰੀ ਹੋਈ ਵਿਸ਼ੇਸ਼ ਐਡਵਾਈਜ਼ਰੀ

Entertainment
ਪੰਜਾਬੀ ਸਿਨੇਮਾ ਤੋਂ ਬਾਅਦ ਹੁਣ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਵੀ ਮੁਸ਼ਕਿਲਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਨਾਲ ਜੁੜੀਆਂ ਪ੍ਰਸਥਿਤੀਆਂ ਦਾ ਪ੍ਰਗਟਾਵਾ ਲਖਵਿੰਦਰ ਵਡਾਲੀ ਤੋਂ ਬਾਅਦ ਰਣਜੀਤ ਬਾਵਾ ਦਾ ਵਿਵਾਦਾਂ ਵਿੱਚ ਘਿਰਿਆ ਯੂ.ਐਸ.ਏ ਸ਼ੋਅ ਕਰਵਾ ਰਿਹਾ ਹੈ, ਜਿਸ ਨੂੰ ਲੈ ਕੇ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਤੇਗ ਦੀ ਪੇਸ਼ਕਾਰੀ ਅਤੇ 'ਪੰਜਾਬ ਬੋਲਦਾ' ਦੇ ਟਾਈਟਲ ਅਧੀਨ ਅਮਰੀਕਾ ਦੇ 12 ਸ਼ਹਿਰਾਂ ਵਿੱਚ ਕੀਤੇ ਜਾਣ ਵਾਲੇ ਇਸ ਸ਼ੋਅ ਦੀ ਲੜੀ ਅਸਮੰਜਸ 'ਚ ਘਿਰ ਚੁੱਕੀ ਹੈ। ਇਨ੍ਹਾਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕਰਨ ਵਾਲਿਆਂ ਵਿੱਚ ਸ਼ੋਅ ਦੇ ਪ੍ਰਬੰਧਕੀ ਤਾਣੇ-ਬਾਣੇ ਨਾਲ ਜੁੜੀਆਂ ਕੁਝ ਅੰਤਰ-ਰਾਸ਼ਟਰੀ ਪ੍ਰਮੋਟਰ ਧਿਰਾਂ ਸ਼ਾਮਿਲ ਹਨ। ਉਨ੍ਹਾਂ ਨੇ ਦਰਸ਼ਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ,"ਇਹ ਮੁੰਡਾ ਸਿਰਫ਼ ਟੂਰ ਦਿਖਾ ਰਿਹਾ ਹੈ ਅਤੇ ਲੋਕਾਂ ਤੋਂ ਪੈਸੇ ਇਕੱਠੇ ਕਰ ਰਿਹਾ ਹੈ। ਮਾਸੂਮ ਲੋਕ ਆਪਣੀ ਮਿਹਨਤ ਦੀ ਕਮਾਈ ਇਸਨੂੰ ਦੇ ਦਿੰਦੇ ਹਨ ਪਰ ਟੂਰ ਕਦੇ ਨਹੀਂ ਹੁੰਦਾ। ਇਹ ਕਲਾਕਾਰ ਚੰਗਾ ਨਹੀਂ ਹੈ ਕਿਉਂਕਿ ਇਹ ਗਲਤ ਵਿਅਕਤੀ ਨਾਲ ਜੁੜਿਆ ਹੋਇਆ ਹੈ। ਇਸ ਬੰਦੇ ਤੋਂ ਟਿਕਟ ਨਾ ਖਰੀਦੋ ਅਤੇ ਨਾ ...
Dastaar Collection: ‘ਦਸਤਾਰ’ ਨੇ ਬਾਕਸ ਆਫਿਸ ਉਤੇ ਕੀਤੀ ਠੰਡੀ ਸ਼ੁਰੂਆਤ, ਜਾਣੋ ਪਹਿਲੇ ਦਿਨ ਦੀ ਕਮਾਈ

Dastaar Collection: ‘ਦਸਤਾਰ’ ਨੇ ਬਾਕਸ ਆਫਿਸ ਉਤੇ ਕੀਤੀ ਠੰਡੀ ਸ਼ੁਰੂਆਤ, ਜਾਣੋ ਪਹਿਲੇ ਦਿਨ ਦੀ ਕਮਾਈ

Entertainment
Dastaar Box Office Collection: ਪੰਜਾਬੀ ਸਿਨੇਮਾ ਲਈ ਬਣੀ 'ਦਸਤਾਰ' ਸਾਲ 2026 ਦੀਆਂ ਬਹੁ-ਉਡੀਕਵਾਨ ਫਿਲਮਾਂ ਵਿੱਚ ਸ਼ਾਮਿਲ ਰਹੀ ਹੈ, ਜਿਸ ਦੀ ਬਾਕਸ ਆਫਿਸ 'ਤੇ ਓਪਨਿੰਗ ਬੇਹੱਦ ਠੰਡੀ ਰਹੀ ਹੈ, ਜੋ ਸ਼ੁਰੂਆਤੀ ਕਾਰੋਬਾਰੀ ਰੁਝਾਨਾਂ ਅਧੀਨ ਤਰਸੇਮ ਜੱਸੜ ਦੀਆਂ ਹਾਲੀਆਂ ਰਿਲੀਜ਼ ਫਿਲਮਾਂ ਦੇ ਰਿਕਾਰਡ ਨੂੰ ਵੀ ਬੀਟ ਨਹੀਂ ਕਰ ਸਕੀ। ਹਿੰਮਤ, ਕੁਰਬਾਨੀ ਅਤੇ ਪੰਜਾਬ ਦੀ ਸ਼ਾਨ ਨੂੰ ਦਰਸਾਉਣ ਦਾ ਦਾਅਵਾ ਕਰਦੀ ਹੈ ਉਕਤ ਭਾਵਪੂਰਨ ਫਿਲਮ, ਜਿਸ ਦਾ ਲੇਖਣ ਧੀਰਜ ਕੇਦਾਰਨਾਥ ਰਤਨ ਅਤੇ ਮਨੀਲਾ ਰਤਨ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਅਜੌਕੇ ਦੌਰ ਦੇ ਮੋਹਰੀ ਕਤਾਰ ਨਿਰਦੇਸ਼ਕ ਅਮਰ ਹੁੰਦਲ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਪਹਿਲੀ ਵਾਰ ਤਰਸੇਮ ਜੱਸੜ ਦੀ ਕਿਸੇ ਫਿਲਮ ਦਾ ਬਤੌਰ ਨਿਰਦੇਸ਼ਕ ਹਿੱਸਾ ਬਣਾਏ ਗਏ ਹਨ। ਪਹਿਲੇ ਦਿਨ ਦੀ ਕਮਾਈ 'ਵਾਈਟ ਹਿੱਲ ਸਟੂਡਿਓਜ਼' ਵੱਲੋਂ ਵੱਡੇ ਪੱਧਰ ਦੁਨੀਆਂ ਭਰ ਵਿੱਚ ਪ੍ਰਦਸ਼ਿਤ ਕੀਤੀ ਗਈ ਹੈ ਉਕਤ ਸ਼ਾਨਦਾਰ ਫਿਲਮ, ਜਿਸ ਦੇ ਟਿਕਟ ਖਿੜਕੀ ਅੰਕੜਿਆਂ ਦੀ ਗੱਲ ਕਰੀਏ ਤਾਂ ਉਕਤ ਫਿਲਮ ਪਹਿਲੇ ਦਿਨ ਭਾਰਤ ਭਰ 'ਚ ਮਹਿਜ਼ 21 ਲੱਖ ਰੁਪਏ ਦਾ ਕਾਰੋਬਾਰ...
ਦਸਤਾਰ’ ਨੂੰ ਸੈਂਸਰ ਬੋਰਡ ਵੱਲੋਂ ਮਿਲੀ ਹਰੀ ਝੰਡੀ, ਕੱਲ੍ਹ ਹੋਵੇਗੀ ਰਿਲੀਜ਼

ਦਸਤਾਰ’ ਨੂੰ ਸੈਂਸਰ ਬੋਰਡ ਵੱਲੋਂ ਮਿਲੀ ਹਰੀ ਝੰਡੀ, ਕੱਲ੍ਹ ਹੋਵੇਗੀ ਰਿਲੀਜ਼

Entertainment
Dastaar CBFC Certificate: ਤਰਸੇਮ ਜੱਸੜ ਦੀ ਪੰਜਾਬੀ ਫਿਲਮ 'ਦਸਤਾਰ' ਦੀ ਰਿਲੀਜ਼ ਤੋਂ ਪਹਿਲਾਂ ਦਰਸ਼ਕਾਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਫਿਲਮ ਨੂੰ ਅਧਿਕਾਰਤ ਤੌਰ 'ਤੇ ਸੈਂਸਰ ਬੋਰਡ (CBFC) ਵੱਲੋਂ ਸਰਟੀਫਿਕੇਟ ਮਿਲ ਗਿਆ ਹੈ। ਇਸ ਦੀ ਜਾਣਕਾਰੀ ਵਾਈਟ ਹਿੱਲ ਸਟੂਡੀਓਜ਼ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਅਧਿਕਾਰਤ ਪੋਸਟ ਸਾਂਝੀ ਕਰਕੇ ਦਿੱਤੀ। ਨਿਰਮਾਤਾਵਾਂ ਨੇ ਪੋਸਟ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਲਿਖਿਆ ਕਿ ਫਿਲਮ ਨੂੰ ਮਿਲੇ ਪਿਆਰ, ਸਹਿਯੋਗ ਅਤੇ ਅਸੀਸਾਂ ਲਈ ਉਹ ਦਿਲੋਂ ਧੰਨਵਾਦੀ ਹਨ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ 'ਦਸਤਾਰ' ਨੂੰ ਸੈਂਸਰ ਸਰਟੀਫਿਕੇਟ ਮਿਲ ਚੁੱਕਾ ਹੈ ਅਤੇ ਫਿਲਮ 17 ਜੁਲਾਈ ਨੂੰ ਭਾਰਤ ਸਮੇਤ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। 'ਵਾਈਟ ਹਿੱਲ ਸਟੂਡੀਓਜ਼' ਨੇ ਆਪਣੀ ਪੋਸਟ ਵਿੱਚ ਦਰਸ਼ਕਾਂ ਨੂੰ ਸਿਨੇਮਾਘਰਾਂ ਵਿੱਚ ਪਹੁੰਚ ਕੇ ਫਿਲਮ ਦੇਖਣ ਦੀ ਅਪੀਲ ਵੀ ਕੀਤੀ ਹੈ। ਇਸ ਐਲਾਨ ਤੋਂ ਬਾਅਦ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਹੋਰ ਵੱਧ ਗਿਆ ਹੈ ਅਤੇ ਸੋਸ਼ਲ ਮੀਡੀਆ 'ਤੇ ਫੈਨਜ਼ ਵੱਲੋਂ ਟੀਮ ਨੂੰ ਵਧਾਈਆਂ ਦਿੱਤੀਆਂ ਜਾ...
Egg Freezing: ਵਿਆਹ ਤੋਂ ਪਹਿਲਾਂ ਇਹ ਕੰਮ ਕਰਨ ਦਾ ਚੱਲਿਆ ਟਰੈਂਡ, ਕਈ ਮਸ਼ਹੂਰ ਸੁੰਦਰੀਆਂ ਨੇ ਪਹਿਲਾਂ ਹੀ ਚੁਣਿਆ ਇਹ ਰਾਹ

Egg Freezing: ਵਿਆਹ ਤੋਂ ਪਹਿਲਾਂ ਇਹ ਕੰਮ ਕਰਨ ਦਾ ਚੱਲਿਆ ਟਰੈਂਡ, ਕਈ ਮਸ਼ਹੂਰ ਸੁੰਦਰੀਆਂ ਨੇ ਪਹਿਲਾਂ ਹੀ ਚੁਣਿਆ ਇਹ ਰਾਹ

Entertainment
ਹੈਦਰਾਬਾਦ: ਪ੍ਰਿਅੰਕਾ ਚੋਪੜਾ ਅਤੇ ਕ੍ਰਿਤੀ ਸੈਨਨ ਵਰਗੇ ਸਿਤਾਰਿਆਂ ਨੇ ਆਪਣੇ ਕਰੀਅਰ 'ਤੇ ਧਿਆਨ ਕੇਂਦਰਿਤ ਕਰਨ ਅਤੇ ਆਪਣੀ ਸ਼ਕਤੀ ਨੂੰ ਬਚਾਉਣ ਲਈ ਅੰਡੇ ਫ੍ਰੀਜ਼ਿੰਗ ਵਰਗੇ ਆਧੁਨਿਕ ਡਾਕਟਰੀ ਤਕਨੀਕ ਨੂੰ ਚੁਣਿਆ ਹੈ। ਇਹ ਤਰੀਕਾ ਅੱਜਕੱਲ੍ਹ ਇੱਕ ਔਰਤ ਲਈ ਛੋਟੀ ਉਮਰ ਵਿੱਚ ਸਿਹਤਮੰਦ ਅੰਡਿਆਂ ਨੂੰ ਸੁਰੱਖਿਅਤ ਰੱਖਣ ਲਈ ਇੱਕ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਰੁਝਾਨ ਹੈ। ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰਾ ਕ੍ਰਿਤੀ ਸੈਨਨ ਨੇ ਹਾਲ ਹੀ ਵਿੱਚ ਆਪਣੇ ਅੰਡਿਆਂ ਨੂੰ ਸੁਰੱਖਿਅਤ ਰੱਖਣ ਦਾ ਇੱਕ ਤਜ਼ਰਬਾ ਸਾਂਝਾ ਕੀਤਾ। ਕ੍ਰਿਤੀ ਨੇ ਆਪਣੀ ਫਿਲਮ 'ਮਿਮੀ' ਦੀ ਤਿਆਰੀ ਕਰਦੇ ਸਮੇਂ ਆਪਣੇ ਅੰਡਿਆਂ ਨੂੰ ਸੁਰੱਖਿਅਤ ਰੱਖਣ ਦਾ ਫੈਸਲਾ ਕੀਤਾ। ਅੰਡੇ ਸਟੋਰ ਕਰਨ ਦੀ ਪ੍ਰਕਿਰਿਆ ਸਰੀਰ ਵਿੱਚ ਹਾਰਮੋਨਲ ਬਦਲਾਅ ਲਿਆਉਂਦੀ ਹੈ ਅਤੇ ਸਰੀਰ ਸੁੱਜਣ ਦੀ ਸੰਭਾਵਨਾ ਹੈ। ਕ੍ਰਿਤੀ ਨੂੰ ਫਿਲਮ ਵਿੱਚ ਆਪਣੇ ਕਿਰਦਾਰ ਲਈ ਪਹਿਲਾਂ ਹੀ 15 ਕਿਲੋ ਭਾਰ ਵਧਾਉਣਾ ਪਿਆ ਸੀ। ਇਸ ਲਈ ਉਸਨੇ ਸਰੀਰ ਵਿੱਚ ਇਹਨਾਂ ਤਬਦੀਲੀਆਂ ਦੇ ਅਨੁਕੂਲ ਹੋਣ ਲਈ ਇਸ ਪ੍ਰਕਿਰਿਆ ਲਈ ਉਹ ਸਮਾਂ ਚੁਣਿਆ। ਕ੍ਰਿਤੀ ਇਸ ਤਕਨੀਕ ਨੂੰ 'ਸਭ ਤੋਂ ਵਧੀਆ ਤੋਹਫ਼ਾ' ਕਿਉਂ ਕਹਿੰ...
ਪੰਜਾਬੀ ਸਿਨੇਮਾ ਦੇ ਸਭ ਤੋਂ ਮਹਿੰਗੇ ਅਦਾਕਾਰ ਬਣੇ ਦਿਲਜੀਤ ਦੁਸਾਂਝ, ਇੱਕ ਫਿਲਮ ਲਈ ਲੈਂਦੇ ਨੇ ਇੰਨੇ ਕਰੋੜ

ਪੰਜਾਬੀ ਸਿਨੇਮਾ ਦੇ ਸਭ ਤੋਂ ਮਹਿੰਗੇ ਅਦਾਕਾਰ ਬਣੇ ਦਿਲਜੀਤ ਦੁਸਾਂਝ, ਇੱਕ ਫਿਲਮ ਲਈ ਲੈਂਦੇ ਨੇ ਇੰਨੇ ਕਰੋੜ

Entertainment
ਚੰਡੀਗੜ੍ਹ: ਹਾਲ ਹੀ ਦੇ ਦਿਨਾਂ ਵਿੱਚ ਸਾਹਮਣੇ ਆਈ ਫਿਲਮ 'ਸਤਲੁਜ' ਇੰਨੀ ਦਿਨੀਂ ਦੁਨੀਆਂ-ਭਰ 'ਚ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਰਹੀ ਹੈ, ਜਿਸ ਦੀ ਇਸ ਮਾਣਮੱਤੀ ਸਫ਼ਲਤਾ ਨਾਲ ਅੱਜਕੱਲ੍ਹ ਗਲੋਬਲ ਸਟਾਰ ਮੰਨੇ ਜਾਂਦੇ ਦਿਲਜੀਤ ਦੁਸਾਂਝ ਨੇ ਪਾਲੀਵੁੱਡ ਦੇ ਸਭ ਤੋਂ ਜਿਆਦਾ ਫੀਸ ਲੈਣ ਵਾਲੇ ਅਦਾਕਾਰ ਵਜੋਂ ਅਪਣਾ ਸ਼ੁਮਾਰ ਕਰਵਾਉਣ ਦਾ ਮਾਣ ਹਾਸਿਲ ਕਰ ਲਿਆ ਹੈ, ਜਿੰਨਾਂ ਵੱਲੋਂ ਦਰਜ ਕਰਵਾ ਦਿੱਤੀ ਗਈ ਇਸ ਸਿਨੇਮਾ ਮੌਜ਼ੂਦਗੀ ਨਾਲ ਪੰਜਾਬੀ ਸਿਨੇਮਾ ਦੇ ਕਈ ਟੌਪ ਸਟਾਰਜ਼ ਨੂੰ ਵੀ ਸਟੇਟਸ ਗ੍ਰਾਫ਼ 'ਚ ਪਛਾੜ ਦਿੱਤਾ ਗਿਆ ਹੈ। ਉਕਤ ਸੰਦਰਭ ਵਿੱਚ ਗੱਲ ਕਰੀਏ ਤਾਂ ਸਾਲ 2010 ਵਿੱਚ ਆਈ ਅਤੇ ਗਿੱਪੀ ਗਰੇਵਾਲ ਸਟਾਰਰ 'ਮੇਲ ਕਰਾਂਦੇ ਰੱਬਾ" ਨਾਲ ਮਹਿਮਾਨ ਅਤੇ ਇੱਕ ਛੋਟੀ ਜਿਹੀ ਕਲਾਈਮੈਕਸ ਭੂਮਿਕਾ ਦੁਆਰਾ ਪੰਜਾਬੀ ਸਿਨੇਮਾ ਦਾ ਅਹਿਮ ਹਿੱਸਾ ਬਣੇ ਸਨ ਦਿਲਜੀਤ ਦੁਸਾਂਝ, ਜਿੰਨਾਂ ਵੱਲੋਂ ਇਸ ਉਦਯੋਗ ਵਿੱਚ ਪੜਾਅ ਦਰ ਪੜਾਅ ਹਾਸਿਲ ਕਰ ਲਏ ਕਰੀਅਰ ਗ੍ਰਾਫ ਨੂੰ ਹਾਲੇ ਤੱਕ, ਉਨ੍ਹਾਂ ਦਾ ਕੋਈ ਵੀ ਸਮਕਾਲੀ ਸਟਾਰ ਜਾਂ ਹੋਰ ਪਾਲੀਵੁੱਡ ਅਦਾਕਾਰ ਪਛਾੜ ਨਹੀਂ ਸਕਿਆ। ਇਸੇ ਦਿਸ਼ਾ ਵਿੱਚ ਕੁਝ ਹੋਰ ਵਿਸਥਾਰ ਵੱਲ ਜਾਈਏ ਤਾਂ ਹਾਲ...
ਮਸ਼ਹੂਰ ਟੀਵੀ ਅਦਾਕਾਰ ਹੋਇਆ ਗ੍ਰਿਫ਼ਤਾਰ, 16 ਸਾਲਾ ਲੜਕੀ ਨੂੰ ਪਰੇਸ਼ਾਨ ਕਰਨ ਦਾ ਇਲਜ਼ਾਮ

ਮਸ਼ਹੂਰ ਟੀਵੀ ਅਦਾਕਾਰ ਹੋਇਆ ਗ੍ਰਿਫ਼ਤਾਰ, 16 ਸਾਲਾ ਲੜਕੀ ਨੂੰ ਪਰੇਸ਼ਾਨ ਕਰਨ ਦਾ ਇਲਜ਼ਾਮ

Entertainment
ਮੁੰਬਈ: ਅਦਾਕਾਰ ਰੋਹਿਤ ਚੰਦੇਲ, ਜੋ ਮੁੱਖ ਤੌਰ 'ਤੇ ਟੈਲੀਵਿਜ਼ਨ ਵਿੱਚ ਕੰਮ ਕਰਦਾ ਹੈ, ਉਸਨੂੰ ਘਾਟਕੋਪਰ ਪੁਲਿਸ ਨੇ ਮੁੰਬਈ ਦੇ ਇੱਕ ਪੂਰਬੀ ਉਪਨਗਰ ਵਿੱਚ ਇੱਕ 16 ਸਾਲਾ ਲੜਕੀ ਦਾ ਪਿੱਛਾ ਕਰਨ, ਤੰਗ ਕਰਨ ਅਤੇ ਹਮਲਾ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਅਦਾਕਾਰ 'ਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (POCSO) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਦੇ ਅਨੁਸਾਰ ਅਦਾਕਾਰ, ਜੋ ਕਿ ਇੱਕ ਪੂਰਬੀ ਉਪਨਗਰ ਦਾ ਨਿਵਾਸੀ ਹੈ, ਉਸਨੇ ਕਥਿਤ ਤੌਰ 'ਤੇ ਆਪਣੇ ਨੰਬਰ ਦੇ ਨਾਲ-ਨਾਲ ਕਈ ਹੋਰ ਨੰਬਰਾਂ ਤੋਂ ਨਾਬਾਲਗ ਨੂੰ ਉਸਦੇ ਮੋਬਾਈਲ ਫੋਨ 'ਤੇ ਵਾਰ-ਵਾਰ ਕਾਲ ਕੀਤਾ ਸੀ, ਕਥਿਤ ਤੌਰ 'ਤੇ ਉਸਨੂੰ ਪਰੇਸ਼ਾਨ ਕੀਤਾ। ਸ਼ਿਕਾਇਤ ਵਿੱਚ ਅੱਗੇ ਇਲਜ਼ਾਮ ਲਗਾਇਆ ਗਿਆ ਹੈ ਕਿ 5 ਜੁਲਾਈ ਨੂੰ ਉਸਨੇ ਉਸਦੀ ਰਿਹਾਇਸ਼ੀ ਇਮਾਰਤ ਦੇ ਨੇੜੇ ਲੜਕੀ ਦਾ ਸਾਹਮਣਾ ਕੀਤਾ, ਉਸਦਾ ਪਿੱਛਾ ਕੀਤਾ, ਝਗੜਾ ਕੀਤਾ, ਉਸ ਨਾਲ ਬਦਸਲੂਕੀ ਕੀਤੀ ਅਤੇ ਆਪਣੇ ਹੱਥਾਂ ਨਾਲ ਕੁੱਟਮਾਰ ਵੀ ਕੀਤੀ। ਪੁਲਿਸ ਨੇ ਉਸ 'ਤੇ BNS ਦੀ ਧਾਰਾ 78, 115 (2) 352 ਅਤੇ POCSO ਐਕਟ ਦੀ ਧਾਰਾ 12 ਦੇ ਤਹਿਤ ਮਾਮਲਾ ਦਰਜ...
Neeru Bajwa on Satluj: ‘ਸਤਲੁਜ’ ਵਿਵਾਦ ‘ਤੇ ਨੀਰੂ ਬਾਜਵਾ ਦਾ ਵੱਡਾ ਬਿਆਨ, ਬੋਲੀ-ਸਾਨੂੰ ਜਵਾਬ ਚਾਹੀਦਾ…

Neeru Bajwa on Satluj: ‘ਸਤਲੁਜ’ ਵਿਵਾਦ ‘ਤੇ ਨੀਰੂ ਬਾਜਵਾ ਦਾ ਵੱਡਾ ਬਿਆਨ, ਬੋਲੀ-ਸਾਨੂੰ ਜਵਾਬ ਚਾਹੀਦਾ…

Entertainment
ਮੁੰਬਈ: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਦਿਲਜੀਤ ਦੁਸਾਂਝ ਦੀ 'ਸਤਲੁਜ' ਨੂੰ OTT ਪਲੇਟਫਾਰਮ ਤੋਂ ਹਟਾਉਣ 'ਤੇ ਆਪਣੀ ਨਿਰਾਸ਼ਾ ਜ਼ਾਹਰ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ। ਨੀਰੂ ਬਾਜਵਾ, ਜਿਸਨੇ ਦਿਲਜੀਤ ਦੁਸਾਂਝ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ, ਉਸਨੇ ਦੱਸਿਆ ਕਿ ਦਰਸ਼ਕਾਂ ਨੂੰ ਆਪਣੀ ਪਸੰਦ ਦਾ ਫੈਸਲਾ ਕਰਨ ਦਾ ਅਧਿਕਾਰ ਹੈ, ਜੇਕਰ ਉਹ ਕਿਸੇ ਫਿਲਮ ਦਾ ਸਮਰਥਨ ਕਰਨਾ ਚਾਹੁੰਦੇ ਹਨ ਜਾਂ ਉਸਦੀ ਆਲੋਚਨਾ ਕਰਨਾ ਚਾਹੁੰਦੇ ਹਨ। ਉਸਨੇ ਅੱਗੇ ਕਿਹਾ ਕਿ ਦਰਸ਼ਕ ਸਪੱਸ਼ਟੀਕਰਨ ਦੇ ਹੱਕਦਾਰ ਹਨ ਕਿ ਫਿਲਮ ਨੂੰ ਅਚਾਨਕ OTT ਪਲੇਟਫਾਰਮ ਤੋਂ ਕਿਉਂ ਹਟਾਇਆ ਗਿਆ। ਨੀਰੂ ਬਾਜਵਾ ਨੇ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ 'ਤੇ ਲਿਖਿਆ, "ਮੈਂ ਸਤਲੁਜ ਦੇਖੀ, ਭਾਵਨਾਵਾਂ ਜ਼ਰੂਰ ਭੜਕ ਉੱਠਦੀਆਂ ਹਨ। ਫਿਲਮ ਮਨੋਰੰਜਨ ਤੋਂ ਉੱਪਰ ਹੈ, ਇਹ ਇਸਦੇ ਨਿਰਮਾਤਾਵਾਂ, ਉਨ੍ਹਾਂ ਦੇ ਜਨੂੰਨ, ਉਨ੍ਹਾਂ ਦੇ ਸੱਚ ਅਤੇ ਸਾਲਾਂ ਦੀ ਮਿਹਨਤ ਦੀ ਆਵਾਜ਼ ਹੈ। ਕਿਸੇ ਨੂੰ ਵੀ ਜਵਾਬਦੇਹੀ ਤੋਂ ਬਿਨਾਂ ਇਸਨੂੰ ਹਟਾਉਣ ਦੀ ਸ਼ਕਤੀ ਨਹੀਂ ਹੋਣੀ ਚਾਹੀਦੀ।" "ਲੋਕ ਕਿਸੇ ਫਿਲਮ ਦਾ ਸਮਰਥਨ ਕਰਨਾ ਚੁਣਦੇ ਹਨ ਜਾਂ ਉਸਦੀ ਆਲੋਚਨਾ ਕਰਨਾ, ਇਹ ...
ਫਿਲਮ ਸਤਲੁਜ ‘ਤੇ ਭੜਕੇ ਰਵਨੀਤ ਬਿੱਟੂ, ਕਿਹਾ- ਸਿਰਫ਼ ਪੈਸੇ ਲਈ ਕੰਮ ਕਰਦਾ ਹੈ ਦਿਲਜੀਤ ਦੋਸਾਂਝ

ਫਿਲਮ ਸਤਲੁਜ ‘ਤੇ ਭੜਕੇ ਰਵਨੀਤ ਬਿੱਟੂ, ਕਿਹਾ- ਸਿਰਫ਼ ਪੈਸੇ ਲਈ ਕੰਮ ਕਰਦਾ ਹੈ ਦਿਲਜੀਤ ਦੋਸਾਂਝ

Entertainment
ਚੰਡੀਗੜ੍ਹ: ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ਸਤਲੁਜ ਨੂੰ ਲੈ ਕੇ ਵਿਵਾਦ ਜਾਰੀ ਹੈ, ਜਿਸ ਨਾਲ ਬਾਲੀਵੁੱਡ ਅਤੇ ਰਾਜਨੀਤਕ ਖੇਤਰ ਦੋਵਾਂ ਵਿੱਚ ਸ਼ਬਦੀ ਜੰਗ ਛਿੜ ਗਈ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹੁਣ ਫਿਲਮ ਨੂੰ ਲੈ ਕੇ ਦਿਲਜੀਤ ਦੋਸਾਂਝ 'ਤੇ ਨਿਸ਼ਾਨਾ ਸਾਧਿਆ ਹੈ, ਉਨ੍ਹਾਂ 'ਤੇ ਕਈ ਇਲਜ਼ਾਮ ਲਗਾਏ ਹਨ। 'ਇਨ੍ਹਾਂ ਨੇ ਪੈਸੇ ਪੂਰੇ ਕਰਕੇ ਫਿਲਮ ਹਟਾ ਲਈ' OTT ਪਲੇਟਫਾਰਮ Zee5 ਤੋਂ ਫਿਲਮ ਸਤਲੁਜ ਨੂੰ ਹਟਾਉਣ 'ਤੇ ਲੁਧਿਆਣਾ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ "ਮੈਂ ਕੌਣ ਹੁੰਦਾ ਹਾਂ ਕਿ ਫਿਲਮ ਦਿਖਾਈ ਜਾਵੇ ਜਾਂ ਨਾਂ, ਜੇ ਦਿਲਜੀਤ ਦੋਸਾਂਝ ਨੇ ਖੁਦ ਹੀ ਕਿਹਾ ਕਿ ਫਿਲਮ 2 ਦਿਨ ਦਿਖਾਈ ਜਾਵੇਗੀ, ਫਿਰ ਹਟਾ ਦਿੱਤੀ ਜਾਵੇਗੀ। ਇਸ ਵਿੱਚੋਂ ਸਾਜ਼ਿਸ਼ ਦੀ ਮੁਸ਼ਕ ਆ ਰਹੀ ਹੈ। ਜੇਕਰ ਸਰਕਾਰਾਂ ਨੇ ਇਹ ਫਿਲਮ ਹਟਾਉਣੀ ਹੁੰਦੀ ਤਾਂ ਸਰਕਾਰ ਇੱਕ ਮਿੰਟ ਵੀ ਇਹ ਫਿਲਮ ਚੱਲਣ ਦਾ ਦਿੰਦੀ। ਸਰਕਾਰ ਨੇ ਤਾਂ ਪਹਿਲਾਂ ਹੀ ਇਹ ਫਿਲਮ ਚੱਲਣ ਨਹੀਂ ਦਿੱਤੀ। ਇਨ੍ਹਾਂ ਨੇ 2 ਦਿਨ ਪੂਰੇ ਪੈਸੇ ਕਮਾ ਲਏ ਅਤੇ ਫਿਰ ਖੁਦ ਹੀ ਫਿਲਮ ਹਟਾ ਲਈ। ਜਦੋਂ ਇਨ੍ਹਾਂ ਨੂੰ ਮੋਟੀ ਕ...
ਫ਼ਿਲਮ ‘ਸਤਲੁਜ’ ਦਾ ਅਸਲ ਸੱਚ: ਜਾਣੋ ਜਸਵੰਤ ਸਿੰਘ ਖਾਲੜਾ ਕੇਸ ਦੇ ਦੋਸ਼ੀ ਪੁਲਿਸ ਅਫ਼ਸਰਾਂ ਅਤੇ CBI ਅਧਿਕਾਰੀਆਂ ਦੇ ਅਸਲ ਨਾਮ, ਜੋ ਪਰਦੇ ‘ਤੇ ਬਦਲੇ

ਫ਼ਿਲਮ ‘ਸਤਲੁਜ’ ਦਾ ਅਸਲ ਸੱਚ: ਜਾਣੋ ਜਸਵੰਤ ਸਿੰਘ ਖਾਲੜਾ ਕੇਸ ਦੇ ਦੋਸ਼ੀ ਪੁਲਿਸ ਅਫ਼ਸਰਾਂ ਅਤੇ CBI ਅਧਿਕਾਰੀਆਂ ਦੇ ਅਸਲ ਨਾਮ, ਜੋ ਪਰਦੇ ‘ਤੇ ਬਦਲੇ

Entertainment
ਚੰਡੀਗੜ੍ਹ: ਲੰਮੀ ਕਾਨੂੰਨੀ ਲੜਾਈ ਅਤੇ ਸੈਂਸਰ ਬੋਰਡ ਦੀਆਂ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨ ਵਾਲੀ ਅਦਾਕਾਰ ਦਿਲਜੀਤ ਦੁਸਾਂਝ ਦੀ ਨਵੀਂ ਫਿਲਮ, ਜਿਸ ਦਾ ਨਾਮ ਪਹਿਲਾਂ 'ਘੱਲੂਘਾਰਾ', ਫਿਰ 'ਪੰਜਾਬ '95' ਅਤੇ ਅਖੀਰ ਵਿੱਚ 'ਸਤਲੁਜ' ਵਜੋਂ ਕਈ ਵਾਰ ਬਦਲਣਾ ਪਿਆ, ਆਪਣੇ ਕੰਟੈਂਟ ਨੂੰ ਲੈ ਕੇ ਵੀ ਚਰਚਾ ਵਿੱਚ ਹੈ। ਇਸ ਫ਼ਿਲਮ ਵਿੱਚ ਨਾ ਸਿਰਫ਼ ਟਾਈਟਲ ਨੂੰ ਲੈ ਕੇ ਵੱਡੇ ਬਦਲਾਅ ਕੀਤੇ ਗਏ, ਬਲਕਿ ਰਿਲੀਜ਼ ਦੇ ਰਾਹ ਸਾਫ਼ ਕਰਨ ਲਈ ਮੁੱਖ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਅਤੇ ਉਨ੍ਹਾਂ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਛੱਡ ਕੇ ਬਾਕੀ ਸਾਰੇ ਪ੍ਰਮੁੱਖ ਪਾਤਰਾਂ ਦੇ ਨਾਮ ਵੀ ਪੂਰੀ ਤਰ੍ਹਾਂ ਕਾਲਪਨਿਕ ਵਰਤੇ ਗਏ ਹਨ। ਜਿੱਥੇ ਪੀੜਤ ਪਰਿਵਾਰ ਦੇ ਅਸਲ ਨਾਮ ਸੱਚੀ ਦਾਸਤਾਨ ਦੀ ਪ੍ਰਮਾਣਿਕਤਾ ਨੂੰ ਬਰਕਰਾਰ ਰੱਖਦੇ ਹਨ, ਉੱਥੇ ਹੀ ਘਟਨਾਵਾਂ ਵਿੱਚ ਸ਼ਾਮਲ ਤਤਕਾਲੀ ਸਿਆਸਤਦਾਨਾਂ, ਉੱਚ ਪੁਲਿਸ ਅਫ਼ਸਰਾਂ ਅਤੇ ਜੂਨੀਅਰ ਮੁਲਾਜ਼ਮਾਂ ਦੇ ਨਾਂਅ ਕਾਨੂੰਨੀ ਅੜਚਨਾਂ ਤੋਂ ਬਚਣ ਲਈ ਬਦਲ ਦਿੱਤੇ ਗਏ ਹਨ। ਜਸਵੰਤ ਸਿੰਘ ਖਾਲੜਾ (ਅਸਲ ਨਾਮ): ਫ਼ਿਲਮ ਦੇ ਮੁੱਖ ਨਾਇਕ ਜਸਵੰਤ ਸਿੰਘ ਖਾਲੜਾ ਹੀ ਹਨ, ਜਿਨ੍ਹ...